Aller au contenu principal

ਸੀਵੀਆ ਗਿਰਜਾਘਰ


ਸੀਵੀਆ ਗਿਰਜਾਘਰ


ਸਵੀਲੇ ਜਾਂ ਇਸ਼ਬੀਲੀਆ ਗਿਰਜ਼ਾਘਰ (ਅੰਗਰੇਜ਼ੀ Cathedral of Saint Mary of the See, ਸਪੇਨੀ ਭਾਸ਼ਾ: Catedral de Santa María de la Sede) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਸਵੀਲ ਆਂਦਾਲੁਸਿਆ ਸਪੇਨ ਵਿੱਚ ਸਥਿਤ ਹੈ। ਇਹ ਸਭ ਤੋਂ ਵੱਡਾ ਗੋਥਿਕ ਗਿਰਜਾ ਅਤੇ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਗਿਰਜ਼ਾਘਰ ਹੈ। ਇਸਨੂੰ ਅਤੇ ਸਵੀਲੇ ਦੇ ਅਲਖਜ਼ਾਰ ਨੂੰ ਯੂਨੇਸਕੋ ਵਲੋਂ 1987 ਵਿੱਚ ਵਿਸ਼ਵ ਵਿਰਾਸਤ ਟਿਕਾਣਿਆ ਵਿੱਚ ਸ਼ਾਮਿਲ ਕੀਤਾ ਗਿਆ।

16ਵੀਂ ਸਦੀ ਵਿੱਚ ਇਸਦੇ ਬਣਨ ਤੋਂ ਬਾਅਦ ਇਹ ਹਾਗੀਆ ਸੋਫੀਆ ਗਿਰਜ਼ਾਘਰ ਦੀ ਥਾਂ ਸੰਸਾਰ ਦਾ ਸਭ ਤੋਂ ਵੱਡਾ ਗਿਰਜ਼ਾਘਰ ਬਣਿਆ। ਇਸ ਗਿਰਜ਼ਾਘਰ ਦੀ ਥਾਂ ਤੇ ਕਰਿਸਟੋਫਰ ਕੋਲੰਬਸ ਨੂੰ ਦਫਨਾਇਆ ਗਿਆ ਸੀ। ਇਸ ਗਿਰਜ਼ੇ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪ੍ਰਧਾਨ ਪਾਦਰੀ ਰਹਿੰਦਾ ਹੈ।

ਵੇਰਵਾ

ਇਹ ਗਿਰਜ਼ਾਘਰ ਸ਼ਹਿਰ ਦੀ ਅਮੀਰੀ ਨੂੰ ਦਿਖਾਉਣ ਲਈ ਬਣਾਇਆ ਗਿਆ ਸੀ। ਇਹ ਥਾਂ ਰੀਕੇਨਕੁਏਸਤਾ ਤੋਂ ਬਾਅਦ ਇੱਕ ਬਹੁਤ ਮਸ਼ਹੂਰ ਵਪਾਰਕ ਕੇਂਦਰ ਬਣ ਗਈ। ਜੁਲਾਈ 1401 ਵਿੱਚ ਸ਼ਹਿਰ ਵਿੱਚ ਇੱਕ ਨਵਾਂ ਗਿਰਜ਼ਾਘਰ ਬਣਾਉਣ ਦਾ ਫੈਸਲਾ ਕੀਤਾ ਗਿਆ। ਅਤੇ ਇਸਦੀ ਉਸਾਰੀ 1402 ਵਿੱਚ ਸ਼ੁਰੂ ਹੋ ਕੇ 1506 ਵਿੱਚ ਖਤਮ ਹੋਈ।

ਗੈਲਰੀ

ਇੱਥੇ ਦਫ਼ਨਾਏ ਗਏ ਵਿਅਕਤੀ

  • ਕਰਿਸਟੋਫਰ ਕੋਲੰਬਸ
  • ਫਰਦੀਨਾਦ ਕੋਲੰਬਸ
  • ਕੇਸਲ ਦਾ ਫਰਦੀਨਾਦ ਤੀਜਾ

ਸਰੋਤ

  • John Harvey, The Cathedrals of Spain
  • Luis Martinez Montiel, The Cathedral of Seville

ਹਵਾਲੇ

ਪੁਸਤਕ ਸੂਚੀ

  • Almagro Gorbéa, Antonio (2007). OCLC 434517432. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Cardoso Bueno, Diego A. (2006). OCLC 173183314. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Falcón Márquez, Teodoro (1999). OCLC 21872887. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Ferrand, Manuel (1981). OCLC 492009674. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Jiménez Martín, Alfonso (2006). OCLC 70766866. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Morales, Alfredo; Sanz, María Jesús; Serrera, Juan Miguel y Valdivieso, Enrique (2004). OCLC 432881155. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)CS1 maint: multiple names: authors list (link)
  • Navascués Palacio, Pedro (1997). ISBN 84-239-7645-9. OCLC 249825366. {{cite book}}: Missing or empty |title= (help); Unknown parameter |first 2= ignored (|first2= suggested) (help); Unknown parameter |last 2= ignored (|last2= suggested) (help)
  • Nieto Alcaide, Víctor (1994). OCLC 2052563. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Nieto, Víctor; Morales, Alfredo J.; Checa, Fernando (1989). OCLC 21460480. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)CS1 maint: multiple names: authors list (link)
  • Recio Mir, Álvaro (1999). OCLC 42932933. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Ros Carballar, Carlos (1989). OCLC 433581732. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)
  • Valdivieso González, Enrique (1991). OCLC 27303671. {{cite book}}: Missing or empty |title= (help); Unknown parameter |editorial= ignored (help); Unknown parameter |título= ignored (|title= suggested) (help)

ਬਾਹਰੀ ਲਿੰਕ

  • Interactive 360° panorama from Plaza del Triunfo with Cathedral, Alcázar and Archivo General de Indias (Java, highres, 0,9 MB) Archived 2007-09-28 at the Wayback Machine.

ਫਰਮਾ:Wikimapia

  • Web oficial de la Catedral de Sevilla
  • Consejería de Cultura - Bienes Patrimonio Mundial
  • Visita Virtual a la Catedral de Sevilla
  • Otra visita virtual

Text submitted to CC-BY-SA license. Source: ਸੀਵੀਆ ਗਿਰਜਾਘਰ by Wikipedia (Historical)


Langue des articles



Quelques articles à proximité

Non trouvé