Aller au contenu principal

ਤੋਲੇਦੋ ਪੁਲ (ਮਾਦਰੀਦ)


ਤੋਲੇਦੋ ਪੁਲ (ਮਾਦਰੀਦ)


ਤੋਲੇਦੋ ਪੁਲ (ਸਪੇਨੀ: Puente de Toledo) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਪੁਲ ਹੈ। ਇਸਨੂੰ 1956 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।

ਇਤਿਹਾਸ

ਇਸ ਪੁਲ ਦੀ ਉਸਾਰੀ 17ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਜਦੋਂ ਫਿਲਿਪ ਚੌਥੇ ਨੇ ਮਾਦਰੀਦ ਸ਼ਹਿਰ ਨੂੰ ਵੱਡਾ ਕਰਨ ਲਈ ਉਸ ਨੂੰ ਤੋਲੇਦੋ ਨਾਲ ਜੋੜਨ ਲਈ ਮਾਨਸਾਨਾਰੇਸ ਨਦੀ ਦੇ ਉੱਪਰ ਪੁਲ ਬਣਾਉਣ ਦਾ ਫੈਸਲਾ ਕੀਤਾ।

ਗੈਲਰੀ

ਹਵਾਲੇ

ਬਾਹਰੀ ਸਰੋਤ

  • Ficha técnica del Puente de Toledo (ਅੰਗਰੇਜ਼ੀ ਵਿੱਚ)
  • ¿Qué están haciendo con el puente de Toledo? Artículo de Féliz Arias, Óscar Iglesias y Pedro Santín crítico con el impacto sobre el puente de las obras de soterramiento de la M-30

Giuseppe Zanotti Luxury Sneakers


Text submitted to CC-BY-SA license. Source: ਤੋਲੇਦੋ ਪੁਲ (ਮਾਦਰੀਦ) by Wikipedia (Historical)


Langue des articles



INVESTIGATION

Quelques articles à proximité

Non trouvé