Aller au contenu principal

ਵੈਸਟਮਿੰਸਟਰ


ਵੈਸਟਮਿੰਸਟਰ


ਵੈਸਟਮਿੰਸਟਰ () ਵੈਸਟਮਿੰਸਟਰ ਸਿਟੀ ਦੇ ਅੰਦਰ ਦਰਿਆ ਟੇਮਜ਼ ਦੇ ਉੱਤਰੀ ਕਿਨਾਰੇ ਉੱਤੇ ਮੱਧ ਲੰਡਨ ਦਾ ਇੱਕ ਇਲਾਕਾ ਹੈ। ਇੱਥੇ ਸਥਿਤ ਵੈਸਟਮਿੰਸਟਰ ਮਹਲ ਵਿੱਚ ਇੰਗਲੈਂਡ ਦਾ ਸੰਸਦ ਭਵਨ ਹੈ। ਇਸ ਦੇ ਇਲਾਵਾ ਇੱਥੇ ਬਕਿੰਘਮ ਪੈਲੇਸ, ਵੈਸਟਮਿੰਸਟਰ ਐਬੇ ਅਤੇ ਵੈਸਟਮਿਨਸਟਰ ਕੈਥੀਡ੍ਰਲ ਵੀ ਹਨ ਜਿਸ ਕਾਰਨ ਸੈਲਾਨੀਆਂ ਲਈ ਲੰਡਨ ਦਾ ਇਹ ਇਲਾਕਾ ਖ਼ਾਸ ਖਿਚ ਦਾ ਕੇਂਦਰ ਹੈ।

ਹਵਾਲੇ


Text submitted to CC-BY-SA license. Source: ਵੈਸਟਮਿੰਸਟਰ by Wikipedia (Historical)


Langue des articles




Quelques articles à proximité

Non trouvé