ਵੈਸਟਮਿੰਸਟਰ ਐਬੇ, ਰਸਮੀ ਨਾਮ ਕਾਲਜੀਏਟ ਚਰਚ ਆਫ਼ ਸੇਂਟ ਪੀਟਰ ਐਟ ਵੈਸਟਮਿੰਸਟਰ, ਵੈਸਟਮਿੰਸਟਰ ਸਿਟੀ, ਲੰਡਨ ਵਿੱਚ ਇੱਕ ਵੱਡਾ, ਗੌਥਿਕ ਚਰਚ ਹੈ, ਜੋ ਵੈਸਟਮਿੰਸਟਰ ਮਹਲ ਦੇ ਐਨ ਪੱਛਮ ਵਿੱਚ ਸਥਿਤ ਹੈ। ਇਹ ਯੁਨਾਈਟਡ ਕਿੰਗਡਮ ਵਿੱਚ ਮੁੱਖ ਧਾਰਮਿਕ ਇਮਾਰਤ ਦੇ ਇੱਕ ਹੈ ਅਤੇ ਇੰਗਲੈਂਡ ਦੇ ਰਾਜਿਆਂ ਅਤੇ ਬਾਅਦ ਨੂੰ ਬਰਤਾਨਵੀ ਰਾਜਿਆਂ ਦੀ ਤਾਜਪੋਸ਼ੀ ਦੇ ਲਈ ਅਤੇ ਦਫ਼ਨਾਉਣ ਦਾ ਰਵਾਇਤੀ ਸਥਾਨ ਹੈ।
Owlapps.net - since 2012 - Les chouettes applications du hibou