Aller au contenu principal

ਮਾਰੀਆ ਲੂਈਸਾ ਪਾਰਕ


ਮਾਰੀਆ ਲੂਈਸਾ ਪਾਰਕ


ਮਾਰੀਆ ਲੂਈਸਾ ਪਾਰਕ (Parque de María Luisa) ਸਵੀਲ, (ਸਪੇਨ) ਵਿੱਚ ਸਥਿਤ, ਸਭ ਮਸ਼ਹੂਰ ਜਨਤਕ ਪਾਰਕ ਜਾਂ ਸ਼ਹਿਰੀ ਪਾਰਕ ਹੈ ਅਤੇ ਇਸ ਦੇ ਹਰੇ ਭਰੇ ਖੇਤਰਾਂ ਵਿੱਚੋਂ ਇੱਕ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਨਾਲ ਸਥਿਤ ਹੈ।

ਹਵਾਲੇ


Text submitted to CC-BY-SA license. Source: ਮਾਰੀਆ ਲੂਈਸਾ ਪਾਰਕ by Wikipedia (Historical)


Langue des articles



Quelques articles à proximité

Non trouvé