Aller au contenu principal

ਯੂਨੀਵਰਸਿਟੀ ਆਫ਼ ਹੈਲਸਿੰਕੀ


ਯੂਨੀਵਰਸਿਟੀ ਆਫ਼ ਹੈਲਸਿੰਕੀ


ਯੂਨੀਵਰਸਿਟੀ ਆਫ਼ ਹੈਲਸਿੰਕੀ 1829 ਵਿੱਚ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ 'ਚ ਸਥਾਪਿਕ ਕੀਤਾ ਗਿਆ। ਭਾਵੇਂ 1640 ਵਿੱਚ ਯੂਨੀਵਰਸਿਟੀ ਨੂ ਟੁਰਕੁ ਵਿੱਚ ਸ਼ਾਹੀ ਅਕੈਡਮੀ ਆਫ਼ ਅਬੂ ਦਾ ਨਾਲ ਤੇ ਸਥਾਪਿਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਫ਼ਿਨਲੈਂਡ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਵਿੱਚ ਲਗਭਗ 36,500 ਵਿਦਿਆਰਥੀ ਪੜ੍ਹਦੇ ਹਨ।

ਸਾਲ 2016 ਦੀ ਰੈਂਕਿੰਗ 'ਚ ਇਸ ਯੂਨੀਵਰਸਿਟੀ ਨੂੰ ਦੁਨੀਆ ਦੀਆਂ 100 ਯੂਨੀਵਰਸਿਟੀਆਂ ਚ' ਸਾਮਲ ਕੀਤਾ ਗਿਆ। ਹਵਾਲੇ


Text submitted to CC-BY-SA license. Source: ਯੂਨੀਵਰਸਿਟੀ ਆਫ਼ ਹੈਲਸਿੰਕੀ by Wikipedia (Historical)


Langue des articles



Quelques articles à proximité

Non trouvé