Aller au contenu principal

ਜ਼ੀਨੌਨ


ਜ਼ੀਨੌਨ


{{#if:3.057| }}

ਜ਼ੀਨੌਨ ਜਾਂ ਜ਼ੀਨਾਨ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Xe ਅਤੇ ਐਟਮੀ ਸੰਖਿਆ 54 ਹੈ। ਇਹ ਰੰਗਹੀਣ, ਭਾਰੀ, ਗੰਧਹੀਣ ਨੋਬਲ ਗੈਸ ਹੈ ਜੋ ਧਰਤੀ ਦੇ ਵਾਯੂਮੰਡਲ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਭਾਵੇਂ ਆਮ ਤੌਰ ਉੱਤੇ ਇਹ ਅਕਿਰਿਆਤਮਕ ਹੁੰਦੀ ਹੈ ਪਰ ਕਈ ਵਾਰ ਇਹ ਕੁਝ ਰਸਾਇਣਕ ਕਿਰਿਆਵਾਂ ਵਿੱਚ ਹਿੱਸਾ ਲੈਂਦੀ ਹੈ ਜਿਵੇਂ ਕਿ ਜ਼ੀਨਾਨ ਹੈਕਸਾਫ਼ਲੋਰੋਪਲੈਟੀਨੇਟ ਦੇ ਬਣਨ ਵਿੱਚ ਜੋ ਕਿ ਸਭ ਤੋਂ ਪਹਿਲਾ ਬਣਾਇਆ ਗਿਆ ਨੋਬਲ ਗੈਸ ਦਾ ਯੋਜਕ ਸੀ।

ਹਵਾਲੇ


Text submitted to CC-BY-SA license. Source: ਜ਼ੀਨੌਨ by Wikipedia (Historical)



INVESTIGATION