Aller au contenu principal

ਇਰੀਡੀਅਮ


ਇਰੀਡੀਅਮ


{{#if:| }}

ਇਰੀਡੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Ir ਅਤੇ ਐਟਮੀ ਸੰਖਿਆ 77 ਹੈ। ਇਹ ਪਲੈਟੀਨਮ ਪਰਵਾਰ ਦੀ ਇੱਕ ਬਹੁਤ ਸਖ਼ਤ ਕੁੜਕਵੀਂ, ਚਾਂਦੀ ਰੰਗੀ ਚਿੱਟੀ ਧਾਤ ਹੈ ਅਤੇ ਓਸਮੀਅਮ ਮਗਰੋਂ ਦੂਜਾ ਸਭ ਤੋਂ ਘਣਾ ਤੱਤ ਹੈ।

ਹਵਾਲੇ


Text submitted to CC-BY-SA license. Source: ਇਰੀਡੀਅਮ by Wikipedia (Historical)