Aller au contenu principal

ਗਰੁੱਪ 3 ਤੱਤ


ਗਰੁੱਪ 3 ਤੱਤ


ਗਰੁੱਪ 3 ਤੱਤ ਮਿਆਦੀ ਪਹਾੜਾ ਦਾ ਇੱਕ ਗਰੁੱਪ ਹੈ ਇਸ ਗਰੁੱਪ ਡੀ-ਬਲਾਕ ਗਰੁੱਪ ਹੈ ਇਸ ਗਰੁੱਪ ਵਿੱਚ ਸਕੈਂਡੀਅਮ, ਇਟਰੀਅਮ, ਲੁਟੀਸ਼ੀਅਮ ਅਤੇ ਲਾਰੈਂਸ਼ੀਅਮ ਚਾਰ ਤੱਤ ਹਨ। ਇਸ ਗਰੁੱਪ ਵਿੱਚ ਲੈਂਥਾਨਾਈਡ ਅਤੇ ਐਕਟੀਨਾਈਡ ਲੜੀਆਂ ਵੀ ਸਾਮਿਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਇਸ ਗਰੁੱਪ ਦੀ ਗਿਣਤੀ 32 ਤੱਤਾਂ ਦੀ ਹੋ ਜਾਵੇਗੀ।

ਰਸਾਇਣਕ ਗੁਣ

</ref>

! ਨਾਮ ! ਸਕੈਂਡੀਅਮ ! ਇਟਰੀਅਮ ! ਲੁਟੀਸ਼ੀਅਮ ! ਲੌਰੈਂਸ਼ੀਅਮ |- | style="background:lightgrey; text-align:left;"|ਪਿਘਲਣ ਦਰਜਾ | 1814 K, 1541 °C|| 1799 K, 1526 °C|| 1925 K, 1652 °C|| ? 1900 K, ? 1627 °C |- |style="background:lightgrey; text-align:left;"|ਉਬਾਲ ਦਰਜਾ | 3109 K, 2836 °C|| 3609 K, 3336 °C|| 3675 K, 3402 °C|| ? |- | style="background:lightgrey; text-align:left;"|ਘਣਤਾ | 2.99 g·cm−3|| 4.47 g·cm−3|| 9.84 g·cm−3|| ? |- | style="background:lightgrey; text-align:left;"|ਦਿੱਖ | ਚਾਂਦੀ ਰੰਗ ਚਿੱਟਾ ਧਾਤ|| ਚਾਂਦੀ ਚਿੱਟਾ|| ਚਾਂਦੀ ਰੰਗ ਸੁਆਹ ਰੰਗ|| ? |- | style="background:lightgrey; text-align:left;"|ਪ੍ਰਮਾਣੂ ਅਰਥ ਵਿਆਸ | 162 pm|| 180 pm|| 174 pm|| ? |}

ਹਵਾਲੇ

ਨੋਟ


Text submitted to CC-BY-SA license. Source: ਗਰੁੱਪ 3 ਤੱਤ by Wikipedia (Historical)